ਯੌਰਕ ਰੀਜਨਲ ਪੁਲਿਸ ਨੇ 37 ਸਾਲਾਂ ਏਲਨਾਜ਼ ਹਜਤਾਮੀਰੀ 'ਤੇ ਹਮਲਾ ਕਰਨ ਵਾਲੇ ਦੋ ਪੰਜਾਬੀ ਸ਼ੱਕੀਆਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਦੋ ਪੰਜਾਬੀ ਨੌਜਵਾਨ, 37 ਸਾਲਾ ਏਲਨਾਜ਼ ਹਜਤਾਮੀਰੀ 'ਤੇ ਪਾਰਕਿੰਗ ਗੈਰਾਜ ਹਮਲੇ ਦੀ "ਸਿੱਧੇ ਤੌਰ 'ਤੇ ਯੋਜਨਾਬੰਦੀ ਨੂੰ ਅੰਜ਼ਾਮ ਦੇਣ ਵਿੱਚ ਸ਼ਾਮਿਲ ਸਨ।
.
A Punjabi boy who went to Canada kidnapped a white girl for money.
.
.
.
#elnazhajtamiri #studentvisa #canadanews #news